Monday 26 December 2016

Development of Punjab - Rozy Barkandi

Development of Punjab - Rozy Barkandi  



ਪਿੰਡ ਵੱਟੂ ਵਿਖੇ ਬਸਤੀ ਨੰੂ ਵਿਕਾਸ ਕਾਰਜਾਂ ਲਈ ਲੱਖ ਦਾ ਚੈਕ ਸੌਪਿਆ







Saturday 20 August 2016

Punjab On Top – Rural Punjab

Punjab On Top – Rural Punjab



ਮੇਰੀ ਅੱਜ ਦੀ ਬਰਨਾਲਾ ਫੇਰੀ ਪੰਜਾਬ ਦੇ ਵਿਕਾਸ ਸਫ਼ਰ ਵਿੱਚ ਇੱਕ ਹੋਰ ਅਗਾਂਹਵਧੂ ਕਦਮ ਸੀ। ਇਸ ਦੌਰਾਨ ਬਰਨਾਲਾ ਹਲਕੇ ਵਿਚ 11.88 ਕਰੋੜ ਰੁਪਏ ਦੀ ਲਾਗਤ ਨਾਲ ਅੱਧੀ ਦਰਜਨ ਤੋਂ ਜ਼ਿਆਦਾ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ। ਵਿਕਾਸ, ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਏਜੰਡਾ ਹੈ ਜਿਸ ਤਹਿਤ ਅੱਜ ਕੋਠੇ ਦੁੱਲਟ, ਕੋਠੇ ਗੁਰੂਸਰ, ਗੰਜਾ ਧਨੌਲਾ, ਕੋਠੇ ਸਰਾਵਾਂ, ਕੋਠੇ ਚੂੰਘਾ, ਕੋਠੇ ਮਹਿਤਾ, ਕੋਠੇ ਵੜੈਚ ਅਤੇ ਕੋਠੇ ਬੀਕਾ ਸੂਚ ਪੱਤੀ ਵਿਖੇ ਖੜਵੰਜਿਆ ਅਤੇ ਨਵੀਆਂ ਲਿੰਕ ਸੜਕਾਂ ਦਾ ਨੀਂਹ ਪੱਥਰ ਵੀ ਰੱਖਿਆ ਗਿਆ ।

Punjab On Top – Rural Punjab

Barnala visit was another step forward towards development as various projects pertaining to the area were initiated costing Rs. 11.88 crore. Foundation stone of new link roads & interlocking systems at Kothe Dullat, Kothe Gurusar, Ganja Dhanaula, Kothe Sarawan, Kothe Choongha, Kothe Mehta, Kothe Waraich and Kothe Beeka Sooch was laid. A project of sewerage and clean drinking water at Handeaya was also initiated.

Punjab On Top – Rural Punjab

Wednesday 20 July 2016

Punjab Politics – Rural Punjab

Punjab Politics – Rural Punjab

Punjab Politics


Punjab Politics

PunjabChief Minister S. Parkash Singh Badal, along with Union Railways Minister Mr. Suresh Prabhu, former Union Minister, Member Parliament Mr.Sharad_Pawar and other dignitaries inaugurated Baba Namdev University College at Kishankot today. This is a step of Punjab Government towards strengthening the ties between Punjabis and Maharashtrians. The state government has also made a humble contribution in giving a facelift to the memorial of Shaheed Rajguru in native town of this great national hero in Maharashtra. It was a proud moment for us as the entire ‘intelligentsia of Maharashtra’ visited the state today.

Punjab Politics

Punjab Politics

Punjab Politics

Punjab Politics





Wednesday 13 July 2016

Best Political Leader - Akali Dal

Best Political Leader

Best Political Leader

6ਵਾਂ ਵਿਸ਼ਵ ਕਬੱਡੀ ਕੱਪ” 3 ਨਵੰਬਰ 2016 ਨੂੰ ਹੋਵੇਗਾ ਜਿਸ ਵਿੱਚ 12 ਟੀਮਾਂ ਲੜਕਿਆਂ ਦੀਆਂ ਅਤੇ 8 ਟੀਮਾਂ ਲੜਕੀਆਂ ਦੀਆਂ ਹਿੱਸਾ ਲੈਣਗੀਆਂ। ਉਦਘਾਟਨੀ ਸਮਾਰੋਹ ਰੂਪਨਗਰ ਵਿੱਚ ਕਰਾਂਗੇ ਅਤੇ ਸਮਾਪਤੀ ਸਮਾਰੋਹ ਜਲਾਲਾਬਾਦ ਹੋਵੇਗਾ। ਪਿੰਡਾਂ ਵਾਲਿਆਂ ਲਈ ਵੱਡੀ ਖੁਸ਼ਖਬਰੀ ਇਹ ਹੈ ਕਿ ਕਬੱਡੀ ਦੇ ਬਹੁਤੇ ਮੈਚ ਪਿੰਡਾਂ ਵਿੱਚ ਤਿਆਰ ਕਰਵਾਏ ਸਟੇਡੀਅਮਾਂ ਵਿੱਚ ਉਲੀਕੇ ਜਾਣਗੇ।

Best Political Leader


VISIT HERE ;-  For More Details